ATTITUDE PUNJABI SHAYARI


ATT  lyrics Punjabi Status For Facebook and Whatsapp




ਇੱਕ ਲੋਕਾਂ ਦੇ ਰਿਕਾਡ ਰਹੀਏ ਤੋੜਦੇ..

ਦੂਜੀ ਯਾਰਾਂ ਦੀ ਕਦੇ ਨੀ ਗਲ ਮੋੜਦੇ..



.ਸ਼ਾਮਲਾਟ ਦੇ ਪਲਂਾਟ ਜਿਹਾ ਗੱਭਰੂ ਨੂੰ ..

ਕੁੜੀ ਧੱਕੇ ਨਾਲ ਕਬਜੇ ਚ ਲੈਣ ਨੂੰ ਫੀਰੇ ..


ਚੰਗੇ Time ਅੱਤ ਨਹੀਉ ਚੱਕਦੇ 

ਮਾੜੇ Time ਜਿਹਨਾ ਨੇ ਹੰਡਾਏ ਹੁੰਦੇ ਨੇ .



ਜਣੀ ਖਣੀ ਸਾਨੂੰ ਲਾਇਨਾਂ ਦਿੰਦੀ,

ਕਿਸੇ ਦਾ #sigNalਫੜੀਏ ਨਾ..

ਪਿੱਛੇ ਲਾਉਣ ਨੂੰ ਹੁਸਨ ਬਥੇਰਾ,

oye asi ਐਰੀ ਗੈਰੀ ਤੇ #ਮਰੀਏਨਾ !



ਸਾਨੂੰ ਰੋਕਣਾ ਤਾਂ ਗਲ ਤੇਰੇ ਵੱਸ ਦੀ ਨੲੀ FaN ਹੋਗੀ ਸਾਡੀ ਤਾਂ ਵੀ DasDi ਨੲੀ.



ਚਲੋ ਮੰਨਿਆਅਸੀਂ����ਯਾਦ ਆਉਣ ਵਾਲਿਆਂ ਵਿੱਚੋ ਨਹੀਂ   ਪਰ ਅਸਾਨੀ ਨਾਲ ਭੁਲਾ ਦੇਵੇ ਕੋਈ��ਐਨੇ ਮਾੜੇ ਵੀ ਨਹੀਂ 



ਐਵੇ ਮੁੜ ਮੁੜ ਰਾਹਾਂ ਚ ਨਾ ਆ,ਵੇ ਯਾਰਾ ਸਾਨੂੰ ਕੱਲੇ ਰਹਿਣ ਦੇ,ਸੱਚੇ ਸੁਚਿੱਆ ਨਾ ਹੋਇਆ ਏ ਦਗਾ, ਵੇ ਯਾਰਾ ਸਾਨੂੰ ਕੱਲੇ ਰਹਿਣ ਦੇ



ਡਰ ਲਗਦਾ ਹੈ ਰੱਬ ਡਾਡੇ ਤੋਂ ..ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ ..ਜਿਸਨੂੰ ਨਫਰਤ ਹੈ ਸਾਡੇ ਤੋਂ..



ਆ ਗਿਆ ਏ# ਟਾਈਮ ਥੋੜੈ # ਦਿਨ ਰਹਿੰਦੇ ਨੇ ।।.. ਓਹੀ ਦੇਣਾਂ ਏ ਕਰਾ ਜੀਹਨੂੰ # ਸਿਰਾ ਕਿਹੰਦੇ ਨੇ।।।



ਮੋਤ ਤੋਂ ਡਰ ਨਹੀਂ ਲੱਗਦਾ

ਬੇਸ਼ੱਕ ਆ ਜਾਵੇ

ਡਰ ਲੱਗਦਾ ਹੈ ਤਾਂ ਦਿੱਲ ਤੋਂ

ਇਹ ਕਦੇ ਕਿਸੇ ਤੇ ਨਾ ਆਵੇ



ਚੋਬਰ ✋ਵੀ ਪੱਕਾ ਨੀ ਸਟੈਂਡ ਲੈ ਗਿਆ💪

ਕਹਿੰਦਾ ਆਕੜਾਂ 😒ਦੀ ਪੱਟੀ ਦੀ ਅੱੜ ਭੰਨਣੀ..



ਰੱਖੀ ਨਿਗ੍ਹਾ😇ਦਾਤਾ ਮਹਿਰ ਦੀ ਮੈੰ ਮੂਰਖ ਅਣਜਾਣੇ ਤੇ🙏🏻,ਚੰਗਾ ਮਾੜਾ ਸਮਾਂ⏳ਗੁਜਾਰਾਂ ਸਤਿਗੁਰੂ ਤੇਰੇ ਭਾਣੇ 👳ਤੇ 



ਰੱਬਾ ਲੱਖਾ👥 ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ 

ਪਰ ਚਿਹਰੇ ਤੇ ਮੁਸਕਾਨ ਤੇ ਦਿਲ ਦਰਿਆ ਰੱਖੀ...



#photos ਤਾਂ ਪਤੰਦਰੋ ਹੁਣ # ਘੱਟ ਈ ਪੈਣਗੇ,,,,,

.

.

.

.

.

ਕਿਉਂਕੇ ਯਾਰ # f�t�r� ਨੂੰ ਲੈਕੇ ਥੋੜ੍ਹਾ #b�sy ਰਹਿਣਗੇ,,,,,