LOVE PUNJABI SHAYARI



LOVE PUNJABI SHAYARI

 

ਜਿਸਮ ਦੇਣ ਨਾਲ ਹੀ ਪਿਆਰ ਦਾ ਇਜਹਾਰ ਹੁੰਦਾ,

ਤਾਂ ਇੱਕ ਵੇਸਵਾ ਹਜਾਰਾਂ ਲੋਕਾਂ ਦੀ ਮਹਿਬੂਬਾ ਹੁੰਦੀ। 

Jism den nal hi Pyaar da ijhaar hunda,

ta ik weswa hajaara loka di mehbooba hundi…



 ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ,

ਸਭ ਕੁਝ ਹੀ ਮਿਲਿਆ ਮਿਲਿਆ ਲਗਦਾ ਨਹੀਂ, 

ਜ਼ਿੰਦਗੀ ਹਸੀਨ ਜਿਹੀਲਗਦੀ ਹੈ ਹੁਣ,

ਦਿਲ ਖਿੜਿਆ ਖਿੜਿਆ ਲਗਦਾ ਹੈ।

Jish din da mil geya tu sajjana,

sab kujh hi mileya mileya lagda nhi, 

Zindagi hassen jehilagdi hai hun, 

Dil khideya khideya lagda hai… 



ਕਿੰਨੀ ਸੋਹਣੀ ਸੋਹਣੇ ਦੀ ਸੂਰਤ ਬਣਾਈ ਆ,

ਜਿਸ ਜਿਸ ਨੇ ਤੱਕਿਆ ਓਹ ਹੋ ਗਿਆ ਸ਼ੁਦਾਈ ਆ,

ਲੱਖ ਸ਼ੁਕਰਾਨਾ ਕਰਾ ਉਸ ਰੱਬ ਦਾ 

ਪਰੀਆ ਵਰਗੀ ਕੁੜੀ ਮੇਰੇ ਲੇਖਾਂ ਵਿਚ ਆਈ ਆ। 

Kini sohni sohne di Surat banaai aa,

jis jis ne takkeya oh ho geya shudai aa,

lakh shukrana kra ush rabb da

 pariya wargi kudi mere lekha wich aayi aa…



ਧੜਕਨ ਦੇ ਵੀ ਕੁਝ ਅਸੂਲ ਹੁੰਦੇ ਨੇ,
ਸਭ ਦੀ ਹਰ ਕਿਸੇ ਦਾ ਨਾਮ ਸੁਣ ਕੇ ਤਾਂ ਇਹ ਵੀ ਤੇਜ਼ ਨੀ ਹੁੰਦੀ।

 Dhadhkan de vi kujh asool hunde ne,

saab di har kise da naam sun ke ta eh vi teez ni hunde…






ਨਾ ਸਕਲ ਤੇ ਮਾਰਿਆ ਸੀ,

ਨਾ ਫਿਗਰ ਦੇਖ ਕੇ,

ਤੂੰ ਮੇਰੀ ਕਦਰ ਕੀਤੀ ਏ ਸੱਚੇ ਦਿਲ ਤੋ,

ਮੈ ਤਾਂ ਤੇਰੇ ਸੋਹਣੇ ਦਿਲ ਤੇ ਮਾਰਿਆ ਸੀ। 

Na shakal te marya si,

na figure dekh ke,

tu meri kadar kiti e sache dil toh,

mai ta tere sohne dil te mareya si…





 ਤੇਰੀਆ ਅੱਖੀਆ ਚੋ ਪਿਆਰ ਵਜਾ ਮਾਰਦਾ,
ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈ 
ਲਗ ਸੀਨੇ ਨਾਲ ਸੁਣ ਦੁੱਖ ਪਿਆਰ ਦਾ,
ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈ। 

Teriya akhiya cho Pyaar vaja marda,

tere husan da ho gya mureed mai 

lag seene naal sun dukh pyaar da,

tu hi bne meri karda umeed mai…