ਰਾਤ ਨੂੰ ਨਿੰਦ ਨਾ ਆਵੇ.
ਤੇ ਦਿਨ ਨੂੰ ਚੈਨ ਨਾ ਆਵੇ ||
ਆਕੜ ਹੋਰ ਹੁੰਦੀ ਆ ਤੇ ਨਰਾਜ਼ਗੀ ਹੋਰ ਹੁੰਦੀ ਆ
ਜੇ ਦੋਹਾ ਦਾ ਪਤਾ ਨਾਂ ਚੱਲੇ ਤਾਂ ਸਾਂਝ ਕਮਜ਼ੋਰ ਹੁੰਦੀ ਆ
ਜੇ ਦੋਹਾ ਦਾ ਪਤਾ ਨਾਂ ਚੱਲੇ ਤਾਂ ਸਾਂਝ ਕਮਜ਼ੋਰ ਹੁੰਦੀ ਆ
ਇਸ਼ਕ ਦੇ ਸਮੁੰਦਰ ਬੜੇ ਡੂੰਗੇ ਆ
ਅਸੀਂ ਚਲਾਕ ਤੇਰੇ ਵਾਂਗ ਹਾਂ,
ਪਰ ਤੇਰੇ ਲਈ ਗੂੰਗੇ ਆ !!
ਅਸੀਂ ਚਲਾਕ ਤੇਰੇ ਵਾਂਗ ਹਾਂ,
ਪਰ ਤੇਰੇ ਲਈ ਗੂੰਗੇ ਆ !!
ਇਸ਼ਕ ਇਸ਼ਕ ਤਾਂ ਸਾਰੇ ਕਰਦੇ ਬੜੀ ਦੂਰ ਇਸ਼ਕ ਦਾ ਡੇਰਾ ...
. ਸੱਚੇ ਦਿਲੋਂ ਜੇ ਇਕ ਨਾਲ਼ ਲਾਈਏ ਤਾਂ ਇਕੋ ਯਾਰ ਬਥੇਰਾ
ਉਹਦੀ ਕਾਲ 📞ਵੀ ਸਵੇਰ ਦੀ ਚਾਹ☕ ਵਰਗੀ ਆ
ਜੇ ਨਾ ਮਿਲੇ☹ ਤੋੜ ਜਿਹੀ ਲੱਗੀ ਰਹਿੰਦੀ ਆ
ਜੇ ਨਾ ਮਿਲੇ☹ ਤੋੜ ਜਿਹੀ ਲੱਗੀ ਰਹਿੰਦੀ ਆ
ਅਸੀਂ ਵੀ ਅਜ਼ਾਦ ਕਰ ਤਾ ਉਹ ਪਰਿੰਦਿਆਂ ਨੂੰ
ਜੋ ਸਾਡੇ ਨਾਲ ਰਹਿ ਕੇ ਆਪਣੇ ਆਪ ਨੂੰ ਕੈਦ ਸਮਝਦੇ ਸੀ
ਤੇਰੇ ਜਾਣ ਤੋਂ ਬਾਅਦ ਤਾਂ ਮੈਂ
ਆਪਣੇ ਆਪ ਨੂੰ ਵੀ ਗਵਾ ਲਿਆ💔
ਆਪਣੇ ਆਪ ਨੂੰ ਵੀ ਗਵਾ ਲਿਆ💔
ਵੇਹਲੇ ਹੋਕੇ ਯਾਦ ਕੀਤਾ ਤਾਂ ਕੀ ਕੀਤਾ,
ਮੋਹੱਬਤ ਤਾਂ ਮਸਰੂਫਿਅਤ ਚ ਪਰਖੀ ਜਾਂਦੀ ਐ।
ਮੋਹੱਬਤ ਤਾਂ ਮਸਰੂਫਿਅਤ ਚ ਪਰਖੀ ਜਾਂਦੀ ਐ।
ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ
ਪਰ ਜਦੋਂ ਤਕਦੀਰ ਫੈਸਲਾ ਸਨਾਉਦੀ ਏ ਖੁਲ ਕੇ ਰੋਇਆ ਵੀ ਨੀ ਜਾਂਦਾ
ਪਿਆਰ ਤੇ ਉਧਾਰ ਉਸ ਨੂੰ ਦਿਓ
ਜਿਸਨੂੰ ਵਾਪਸ ਕਰਨਾ ਆਂਦਾ ਹੋਵੇਂ
ਜਿਸਨੂੰ ਵਾਪਸ ਕਰਨਾ ਆਂਦਾ ਹੋਵੇਂ
ਪਹਿਲਾਂ ਆਦਤ ਬਣ ਜਾਂਦੇ ਨੇ
ਫੇਰ ਯਾਦਾਂ ਬਣ ਜਾਂਦੇ ਨੇ,
ਕੁਝ ਰਿਸਤੇ ਦੁਆਵਾਂ ਤੋਂ ਸ਼ੁਰੂ ਹੋਕੇ
ਅਧੂਰੇ ਖ਼ੁਆਬ ਬਣ ਜਾਂਦੇ ਨੇ।
ਫੇਰ ਯਾਦਾਂ ਬਣ ਜਾਂਦੇ ਨੇ,
ਕੁਝ ਰਿਸਤੇ ਦੁਆਵਾਂ ਤੋਂ ਸ਼ੁਰੂ ਹੋਕੇ
ਅਧੂਰੇ ਖ਼ੁਆਬ ਬਣ ਜਾਂਦੇ ਨੇ।
ਸੱਚੇ ਪਿਆਰ ਦਾ ਅੰਤ ਕਦੇ ਵੀ ਖੁਸ਼ੀ ਵਾਲਾ ਨਹੀਂ ਹੁੰਦਾ,
ਕਿਉਕਿ ਸੱਚੇ ਪਿਆਰ ਦਾ ਕਦੀ ਅੰਤ ਨਹੀਂ ਹੁੰਦਾ,।
ਕਿਉਕਿ ਸੱਚੇ ਪਿਆਰ ਦਾ ਕਦੀ ਅੰਤ ਨਹੀਂ ਹੁੰਦਾ,।
ਉਤੋਂ ਉਤੋਂ ਤਾਂ ਪਿਆਰ ਰਹਿੰਦਾ ਮਿਲਦਾ,
ਪਰ ਔਖੇ ਹੁੰਦੇ ਦਿਲਾਂ ਦੇ ਖਿਆਲ ਲੱਭਣੇ,
ਪੈਸਾ ਤਾਂ ਮੁੱਕਦਰਾਂ ਦੇ ਨਾਲ ਮਿਲਦਾ,
ਪਰ ਦਿਲਦਾਰ ਪੈਂਦੇ ਦਿਲਾਂ ਨਾਲ ਲੱਭਣੇ........
ਪਰ ਔਖੇ ਹੁੰਦੇ ਦਿਲਾਂ ਦੇ ਖਿਆਲ ਲੱਭਣੇ,
ਪੈਸਾ ਤਾਂ ਮੁੱਕਦਰਾਂ ਦੇ ਨਾਲ ਮਿਲਦਾ,
ਪਰ ਦਿਲਦਾਰ ਪੈਂਦੇ ਦਿਲਾਂ ਨਾਲ ਲੱਭਣੇ........
ਤੁਸੀਂ ਖਾਸ ਤੁਹਾਡੀਆ #ਬਾਤਾਂ ਵੀ ਖਾਸ,
ਜੋ ਤੁਹਾਡੇ ਨਾਲ ਹੋਣਗੀਆਂ
ਉਹ #ਮੁਲਾਕਾਤ ਵੀ ਖਾਸ
ਜੋ ਤੁਹਾਡੇ ਨਾਲ ਹੋਣਗੀਆਂ
ਉਹ #ਮੁਲਾਕਾਤ ਵੀ ਖਾਸ
ਕਿਸੇ ਨੂੰ ਐਨੀ ਛੇਤੀ ਜੱਜ ਨਾ ਕਰੋ,
ਕੀਤੇ ਫਿਰ ਆਪਣੀ ਗਲਤੀ ਤੇ ਪਛਤਾਵਾ ਹੋਵੇ।💯
ਲੈ ਚੁੰਨੀ ਸਿਰ ਉੱਤੇ ਜਚੇ ਸਰਦਾਰਨੀ
ਬੰਨ੍ਹ ਸਿਰ ਉੱਤੇ ਪੱਗ ਸਰਦਾਰ ਜੱਚਦੇ
ਨੀਂ ਜੇ ਤੂੰ ਸੂਟ ਲੈ-ਲੈ ਰੱਜਦੀ ਨਹੀਂ
ਯਾਰ ਹੋਣੀਂ ਲੈ-ਲੈ ਪੱਗਾਂ ਨਹੀਓਂ ਰੱਜਦੇ
ਬੰਨ੍ਹ ਸਿਰ ਉੱਤੇ ਪੱਗ ਸਰਦਾਰ ਜੱਚਦੇ
ਨੀਂ ਜੇ ਤੂੰ ਸੂਟ ਲੈ-ਲੈ ਰੱਜਦੀ ਨਹੀਂ
ਯਾਰ ਹੋਣੀਂ ਲੈ-ਲੈ ਪੱਗਾਂ ਨਹੀਓਂ ਰੱਜਦੇ
ਦਿਲ ਦੀ ਗੱਲ ਮੈ ਕਹਿਣਾ ਚਾਹੁਣ 😍
ਬੂੱਲਾ ਤੇ ਆ ਰੁਕ ਜਾਦੀ😘
ਬੂੱਲਾ ਤੇ ਆ ਰੁਕ ਜਾਦੀ😘