PUNJABI SHAYARI LINES FOR FACEBOOK AND WHATSAPP STATUS

 


     1.                   ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,

                          ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ..


     2.                   ਦਿਲ ਦਾ ਦਰਦ ਸਹਿਣਾ ਸਿੱਖ ਲਿਆ ✿

                         ✿ ਤੇਰੀ ਯਾਦ ਨਾਲ ਖਹਿਣਾ ਸਿੱਖ ਲਿਆ ✿

                          ✿ ਮੁੜ ਨਾ ਆਵੀਂ ਸਾਡੀ ਜ਼ਿੰਦਗੀ ਚ ਤੂੰ ✿

                          ✿ ਤੇਰੇ ਬਿਨ ਰਹਿਣਾ ਸਿੱਖ ਲਿਆ ✿ 

 

        3.               ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ…

                           ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ…


       4.              ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,

                         ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..


       5.              ਪੱਥਰਾਂ ਤੋਂ ਰੱਖ ਲਈ ਸੀ ਆਸ ਮੈਂ ਪਿਆਰਾਂ ਦੀ,,

                        ਕੌਡੀਆਂ ਦੇ ਮੁੱਲ ਵਿਕੀ ਜ਼ਿੰਦਗੀ ਹਜ਼ਾਰਾਂ ਦੀ..


         6.             ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ ,,

                         ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ ..


          7.             ਕਾਹਦਾ ਮਾਨ ਜਿਸਮਾਂ ਦਾ ਚੱਕੀ ਫਿਰਦੇ ਸਾਰੇ ਨੇ ,,

                         ਆਹ ਸਾਹ ਜੋ ਲੈਨਾ ਤੂੰ ਸੱਜਣਾ ਓਹਨੇ ਦਿੱਤੇ ਉਧਾਰੇ ਨੇ ..


           8.             ਰਾਬਤਾ ਹਜ਼ੂਰ ਸਾਡਾ,ਰੂਹਾ ਵਿਚ ਆ,

                           ਐਵੇ ਤਾ ਨਾ ਪੈਂਦੀ,ਦਿਲਾ ਵਿਚ ਖਿੱਚ ਆ..!!


          9.              ਲਿੱਖਦਾ ✍ ਹਾਂ ਉਹੀ ਜੋ ਗੱਲ ਚੰਗੀ ਹੁੰਦੀ ਏ ,,

                           ਜ਼ਿੰਦਗੀ ਜਦੋਂ ਮਾਯੂਸ ਹੁੰਦੀ ਹੈ ਉਦੋ ਹੀ ਕਿਉਂ ਮਹਿਸੂਸ ਹੁੰਦੀ ਏ .. 😑


           10.          ਛੱਡ ਮੁਰੀਦਾ ਦੁਨਿਆ ਦੀ ਤੂੰ ਆਪਣਾ ਕੰਮ ਨਬੇੜ ,,

                         ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ ਦਿਲ ਦੀ ਛੇੜ .