EMOTIONAL PUNJABI SHAYARI

 

Best Sad Punjabi Status 2020





ਖੇਡ ਕੇ ਚਲਾਕੀ ਜਿੱਤੇ ਨੀ ਕਦੇ,,

ਹੋਕੇ ਜਜ਼ਬਾਤੀ ਭਾਵੇਂ ਹਾਰ ਜਾਨੀ ਆ..





�..ਲਵਿਦਾ ਆਖ ਸੱਜਣ 
ਤੁਰ ਗਿਆ ਦੂਰ ਸੀ_
ਬੇਵਫਾ ਨਈਂ ਸੀ, ਉਦੋਂ ਉਹ ਵੀ ਮਜਬੂਰ ਸੀ...


ਉਡੀਕਾਂ ਰਹਿਣਗੀਆਂ ਸੱਦਾ ਸੱਜਣਾਂ
ਪਰ ਤੈਨੂੰ ਆਵਾਜ਼ ਨਹੀਂ ਮਾਰਾਂਗੇ


ਹੁਣ ਕਿਵੇਂ ਸਾਹ ਚਲਦੇ ਨੇ ਮੁਲਾਕਾਤ ਤੋਂ ਬਿਨਾਂ 
.
ਹੁਣ ਕਿੰਜ ਰੋਟੀ ਲੰਘਦੀ ਏ ਗੱਲਬਾਤ ਤੋਂ ਬਿਨਾਂ


ਮੈਂ �..ੱਜ ਵੀ ਹੱਸ�.. ਪੈਂਦਾ ਆਂ ਤੇਰੇ ਪੁਰਾਣੇ Msg ਦੇਖ ਕੇ, 
ਤੇ ਸੋਚਦਾ 🤔ਆ ਜਿਨ੍ਹਾਂ ਪਿਆਰ ਤੇਰੀਆਂ😘 ਗੱਲਾਂ ਚ ਸੀ, 
ਕਾਸ਼ ਤੇਰੇ ਦਿਲ❤ ਚ ਵੀ ਹੁੰਦਾ..


ਉਹ ਬਣਾਉਂਦੇ ਗਏ ਤੇ �..ਸੀਂ ਬਣ ਦੇ ਗਏ 
.
ਕਦੀ ਮਜ਼ਾਕ ਤੇ ਕਦੀ ਤਮਾਸ਼ਾ


#ਛੱਡ🚫ਦਿੱਤਾ #ਕਿਸੇ ਦੇ #ਪਿੱਛੇ ਲੱਗਣਾ #ਪ੍ਰਧਾਨ😎✌
#ਇਥੇ ਜਿਨੂੰ #ਜਿੰਨੀ_ਇੱਜਤ ਦਿੱਤੀ🔥
       #ਉਹਨੇ ਉਨਾਂ ਹੀ #ਗਿਰਿਆ ਹੋਇਆ #ਸਮਝਿਆ😡



ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ,,
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ 


 ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ .. ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ



 ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ



ਮੈਂ ਸੋਚਦਾ ਸੀ ਕੀ ਰੱਬ ਤੋ ਬਿਨਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ..ਮੈਂ ਸੋਚਦਾ ਸੀ ਕੀ ਰੱਬ ਤੋ ਬਿਨਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ..



ਕਿਹੜੀ ਗੱਲੋ lucky ਐਨੀ ਪੀਣ ਲੱਗ ਗਿਆ! 
#ਅੰਬਰਸਰ ਵਾਲਿਆ ਮਰ-ਮਰ ਕੇ ਕਿਉ ਜੀਣ ਲੱਗ ਗਿਆ ।।


ਮੇਰੇ ਮਰਨ ਤੇ ਝੂਠੇ ਹੰਝੂ ਵੀ ਨਾਂ ਲੈ ਅਾਵੀ ਅੱਖਾਂ ਵਿੱਚ ਨਹੀਂ ਤਾਂ ਲੋਕ ਫਿਰ ਮੈਨੂੰ ਦੋਸ਼ੀ ਕਹਿਣਗੇ,
ਕਿ ਕੋੲੀ ਤਾਂ ਸੀ ਜੋ ਪਿਅਾਰ ਕਰਦਾ ਸੀ ੳੁਹਨੂੰ ਵੀ ਛੱਡ ਕੇ ਚਲਾ ਗਿਅਾ ੲਿਹ ਬੇਵਫਾ ੲਿੰਨਸਾਨ.


ਤੂੰ ਇਸ ਨਿਮਾਣੀ ਜਿਹੀ ਜਿੰਦ ਦੀ ਰੂਹ ਸੀ ਕਮਲੀਏ .. ਤੇਰੇ ਜਾਨ ਪਿਛੋ ਬੱਸ ਇੱਕ ਜਿਉੰਦੀ ਲਾਸ਼ ਹੈ.. ਇਸ ਤੋ ਵੱਧ ਕੁੱਛ ਵੀ ਨਹੀ ..



ਮੇਰੇ ਵਾਰੇ ਪੁੱਛ ਕੇ ਮੇਰੇ ਯਾਰਾਂ ਤੋਂ 
ੳੁਹ ਫੇਰ ਪਿਅਾਰ ਜਗਾ ਗੲੀ ਅਾਂ 
ਪਹਿਲਾ ਖੇਡ ਕੇ ਦਿਲ ਨਾਲ ਤੁਰਗੀ ਸੀ 
ਹੂਣ ਦੁਬਾਰਾ ਖੇਡਣ ਅਾ ਗੲੀ ਅਾ...