LATEST WHATSPP DP STATUS OR FACEBOOK STATUS

 

 LATEST WHATSAPP STATUS BY GOOGLE-SHAYARI  



1. Choose people who choose you.


2. Just a year ago, things were so different.


3. It's about who stays, not who promised.


4. Don’t waste your words on people who deserve your silence.


5. I might be okay but I'm not fine at all.


6. Alone doesn’t mean lonely.

7. People come into our lives and you never know for how long.


8. Tell me how it feels to be loved back.


9. ਕਿੰਨਾ ਬੇਵਸ ਹਾਂ ਮੈਂ ਫੁੱਲਾਂ ਦੀ ਤਰ੍ਹਾਂ, ਕਦੇ ਕਿਸਮਤ ਨਾਲ ਟੁੱਟ ਜਾਂਦਾ ਹਾਂ ਤੇ ਕਦੇ ਆਪਣੇ ਹੀ ਤੋੜ ਦਿੰਦੇ ਨੇ..😔😔


10. ਦੇਖਕੇ ਨਫਾ....ਫੇਰ ਕਰੀਏ ਵਫਾ..... ਨਾ ਯਾਰਾ ਨਾ ਅਸੀਂ ਤੇਰੇ ਜਿਹੇ ਨਹੀਂ ਹਾਂ..!!🙏🙏


11. ਸੂਰਤ ਦੇਖ ਨਾ ਡੁੱਲਿਆ ਕਰ ਮੁਸਾਫ਼ਿਰ ਸੋਹਣਿਆਂ ਦੇ ਚਾਹੁਣ ਵਾਲੇ ਵੀ ਬੇਸ਼ੁਮਾਰ ਹੁੰਦੇ ਨੇ ❤️❤️


12. ਜਿਉਣ ਲਈ ਲੋੜ ਸਾਹਾਂ ਦੀ ਜਿੰਨੀ ਏ ਤੇਰੇ ਨਾਲ ਮੋਹੁੱਬਤ ਓਨੀ ਏ..!!❤️❤️


13. ਦੇਖ ਤਮਾਸ਼ੇ ਦੁਨੀਆਂ ਦੇ ਰੰਗ ਰੱਬ ਦੇ ਭੁੱਲੀ ਬੈਠੀ ਹਾਂ ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ ਉਹਦੇ ਤੇ ਡੁਲੀ ਬੈਠੀ  ਹਾਂ💯


14. ਆਪਣੇ ਹੀ ਰੰਗਾਂ ਵਿੱਚ ਮਸ਼ਰੂਫ ਰਹਿਣ ਵਾਲੇ ਦੁਨੀਆਂ ਦੇ ਬਦਲਦੇ ਰੰਗਾਂ ਦੀ ਪਰਵਾਹ ਨਹੀਂ ਕਰਦੇ😊😊


15. ਮੁਹੱਬਤ ਤੇ ਇਤਬਾਰ ਹਰੇਕ ਨਾਲ ਨਹੀਂ ਹੁੰਦਾ 😊


16. ਮਾੜਾ ਸਮਾਂ ਆਉਣ ਤੇ ਘੁੱਗੀਆ ਕਬੂਤਰ ਵਰਗੇ ਵੀ ਸਲਾਹਾਂ ਦੇਣ ਲਗ ਜਾਂਦੇ ਨੇ ਕਿ ਊਡਾਰੀ ਕਿਵੇਂ ਮਾਰੀ ਦੀ  🦅🦅