SHAYARI BY OUR READERS





🌈
ਕੀ ਕਰਾਂ ਤਾਰੀਫ਼ ਮੈ ਤੇਰੀ ਇਹਨਾਂ ਖੁੱਲਿਆ ਹਾਵਾਮਾ ਨੂੰ ਪੁਸ਼ੀ ਜੋ ਤੈਨੂੰ ਛੁਹ ਕੇ 
ਮੁਸਕਰਾਉਂਦਿਆਂ.
ਉਸ ਥਾਂ ਤੇ ਜਾ ਵਸਜਾ ਜਿੱਥੇ ਤੂੰ ਖੁੱਲੀ ਹਵਾ ਦੇ ਵਾਂਗ ਅਜ਼ਾਦ ਹੋਵੇ।
ਪਹਾੜਾ ਨੂੰ ਚੀਰਦਾ ਹੋਇਆ ਓਹਨਾ ਸਮੁੰਦਰਾ/ਦਰਿਆਵਾਂ ਦੇ ਪਾਣੀਆਂ ਨੂੰ ਪੂਸ਼ੀ ਕੇ ਕਿਸ ਕਦਰ 
ਤੈਨੂੰ ਛੁਹਣ ਖਾਤਿਰ ਬੱਦਲ ਬਣ ਬਰਸ ਜਾਂਦੇ।
ਉਸ ਫੁੱਲ ਦੀ ਉਦਾਸੀ ਤੇ ਗੌਰ ਫਰਮਾਈ ਜੋ ਤੇਰੀ ਇੱਕ ਝਲਕ ਦੇਖ ਕੇ ਖਿਲ ਉਠਦੇ।
ਇਸ ਚਲਦੀ ਹਵਾ ਤੋਂ ਜਾਣੀ ਉਸਦਾ ਹਾਲ ਜੋ ਤੇਰੀ ਹੋਣ ਖਾਤਿਰ ਸਾਹਾ ਵਿੱਚ ਤਬਦੀਲ ਹੋਈ।
ਉਸ ਰਾਤ ਨਾਲ ਮੁਲਾਕਾਤ ਹੋਵੇ ਤੇਰੀ ਜਦੋਂ ਚੰਨ ਵੀ ਤੇਰੇ ਨਾਲ ਹੋਵੇ,ਚੰਨ ਵੀ ਹੱਸਿਆ 
ਖੇਡਿਆ ਕਰੇ ਤੇਰੇ ਨਾਲ ਕਦੇ ਤੂੰ ਚੰਨ ਪਿੱਛੇ ਕਦੇ ਚੰਨ ਤੇਰੇ ਪਿੱਛੇ ਲੁੱਕ ਜਾਵੇ

{ 🧿ਏਸ ਹਸੀਨ ਅਹਿਸਾਸ ਨੂੰ ਤੂੰ ਸਮਝੀ ਜੋ ਇਕ ਮੁਸਕਰਾਹਟ ਤੇਰੀ ਦੁਨੀਆ ਬਣਾ ਦਿੰਦਾ ਮੇਰੀ❤️
                                                                                                                                    :~palvi Singh jassi


ਤੈਨੂੰ ਏਸ ਕਦਰ ਚਾਹ ਬੈਠੀ ਕ ਹੁਣ ਮੈਂ ਖੁਦ ਦੀਆ ਨਜ਼ਰਾ ਤੋਂ ਗਿਰ ਗਈ ਵੇ. ਨਾ ਦਿੱਤਾ ਕਿਸੇ 

ਨੇ ਸਾਥ ਮੇਰਾ ਹੁਣ ਇਕੱਲਿਆ ਬਹਿ ਬਹਿ ਪਛਤੋਂਦੀ ਮੈਂ. ਮੈਨੂੰ ਲੋੜ ਨਾ ਹੁਣ ਹਾਸਿਆ ਦੀ ਮੈ 

ਕਾਬੂ ਹੋਗਈ ਪੀੜਾ ਦੇ. ਮੈ ਮਹਸੋਮ ਮੇਰਾ ਦਿਲ ਜਿਆ ਵਾਹਲਾ ਕਵਰੋਂਦਾ ਇਹ ਨਾ ਲੋਂਦੀ ਮੈ ਕਿਸੇ 

ਹਿੱਸੇ ਚਾਵਾ ਨੂੰ. ਮਖੌਲ ਕਰਦੇ ਮੇਰੇ ਤੇ ਵਿਚਾਰ ਮੇਰੇ. ਹੁਣ ਖੁਦ ਨੂੰ ਬਹੁਤ ਸਮਝੋਂਦੀ ਮੈ. 

ਨਾ ਦਿਲ ਚੰਦਰਾ ਕਿਸੇ ਨਾਲ ਲੋਂਦੀ ਮੈ. ਬੱਸ ਚੁੱਪ ਜਿਆ ਕਰਕੇ ਬਹਿ ਜਾਂਦੀ ਆ ਫਿਰ ਤੋ ਖਿਆਲਾ 

ਵਿਚ ਖੋਹ ਜਾਂਦੀ ਆ।

                                                                                                            Meet_pallu


ਜਦ ਨਾ ਦਿੱਖਦਾ ਸੋਂਹਣਾ ਚੇਹਰਾ ਤੇਰਾ,

ਅੱਖਾਂ ਅੱਗੇ ਆਵੇ ਹਨੇਰਾ ਬਥੇਰਾ,

ਗੁੱਮਸੁੱਮ ਜਾ ਰਹਿਣ ਲਗਦਾ ਦਿਲ ਮੇਰਾ,

ਬਿਨ ਕੋਲ ਤੇਰੇ ਲੱਭਦਾ ਤੇਰੀ ਯਾਦਾਂ ਨੂੰ,

ਇਹ ਅਣਜਾਣ ਜਾ ਆਸ਼ਿਕ ਤੇਰਾ।।

 

ਲਵੁ I miss you😔😔😔😔😔

                                                                                                                VIKAS KUMAR (ਤੇਰਾ ਪ੍ਰਿੰਸ)