ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ 🙏🏻
LATEST WHATSAPP STATUS BY GOOGLE-SHAYARI
1. Choose people who choose you.
2. Just a year ago, things were so different.
3. It's about who stays, not who promised.
4. Don’t waste your words on people who deserve your silence.
5. I might be okay but I'm not fine at all.
6. Alone doesn’t mean lonely.
7. People come into our lives and you never know for how long.
8. Tell me how it feels to be loved back.
9. ਕਿੰਨਾ ਬੇਵਸ ਹਾਂ ਮੈਂ ਫੁੱਲਾਂ ਦੀ ਤਰ੍ਹਾਂ, ਕਦੇ ਕਿਸਮਤ ਨਾਲ ਟੁੱਟ ਜਾਂਦਾ ਹਾਂ ਤੇ ਕਦੇ ਆਪਣੇ ਹੀ ਤੋੜ ਦਿੰਦੇ ਨੇ..😔😔
10. ਦੇਖਕੇ ਨਫਾ....ਫੇਰ ਕਰੀਏ ਵਫਾ..... ਨਾ ਯਾਰਾ ਨਾ ਅਸੀਂ ਤੇਰੇ ਜਿਹੇ ਨਹੀਂ ਹਾਂ..!!🙏🙏
11. ਸੂਰਤ ਦੇਖ ਨਾ ਡੁੱਲਿਆ ਕਰ ਮੁਸਾਫ਼ਿਰ ਸੋਹਣਿਆਂ ਦੇ ਚਾਹੁਣ ਵਾਲੇ ਵੀ ਬੇਸ਼ੁਮਾਰ ਹੁੰਦੇ ਨੇ ❤️❤️
12. ਜਿਉਣ ਲਈ ਲੋੜ ਸਾਹਾਂ ਦੀ ਜਿੰਨੀ ਏ ਤੇਰੇ ਨਾਲ ਮੋਹੁੱਬਤ ਓਨੀ ਏ..!!❤️❤️
13. ਦੇਖ ਤਮਾਸ਼ੇ ਦੁਨੀਆਂ ਦੇ ਰੰਗ ਰੱਬ ਦੇ ਭੁੱਲੀ ਬੈਠੀ ਹਾਂ ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ ਉਹਦੇ ਤੇ ਡੁਲੀ ਬੈਠੀ ਹਾਂ💯
14. ਆਪਣੇ ਹੀ ਰੰਗਾਂ ਵਿੱਚ ਮਸ਼ਰੂਫ ਰਹਿਣ ਵਾਲੇ ਦੁਨੀਆਂ ਦੇ ਬਦਲਦੇ ਰੰਗਾਂ ਦੀ ਪਰਵਾਹ ਨਹੀਂ ਕਰਦੇ😊😊
15. ਮੁਹੱਬਤ ਤੇ ਇਤਬਾਰ ਹਰੇਕ ਨਾਲ ਨਹੀਂ ਹੁੰਦਾ 😊
16. ਮਾੜਾ ਸਮਾਂ ਆਉਣ ਤੇ ਘੁੱਗੀਆ ਕਬੂਤਰ ਵਰਗੇ ਵੀ ਸਲਾਹਾਂ ਦੇਣ ਲਗ ਜਾਂਦੇ ਨੇ ਕਿ ਊਡਾਰੀ ਕਿਵੇਂ ਮਾਰੀ ਦੀ 🦅🦅
ਮੁਸਕਰਾਉਂਦਿਆਂ.
✨ਉਸ ਥਾਂ ਤੇ ਜਾ ਵਸਜਾ ਜਿੱਥੇ ਤੂੰ ਖੁੱਲੀ ਹਵਾ ਦੇ ਵਾਂਗ ਅਜ਼ਾਦ ਹੋਵੇ।
✨ ਪਹਾੜਾ ਨੂੰ ਚੀਰਦਾ ਹੋਇਆ ਓਹਨਾ ਸਮੁੰਦਰਾ/ਦਰਿਆਵਾਂ ਦੇ ਪਾਣੀਆਂ ਨੂੰ ਪੂਸ਼ੀ ਕੇ ਕਿਸ ਕਦਰ
ਤੈਨੂੰ ਛੁਹਣ ਖਾਤਿਰ ਬੱਦਲ ਬਣ ਬਰਸ ਜਾਂਦੇ।
✨ ਉਸ ਫੁੱਲ ਦੀ ਉਦਾਸੀ ਤੇ ਗੌਰ ਫਰਮਾਈ ਜੋ ਤੇਰੀ ਇੱਕ ਝਲਕ ਦੇਖ ਕੇ ਖਿਲ ਉਠਦੇ।
✨ਇਸ ਚਲਦੀ ਹਵਾ ਤੋਂ ਜਾਣੀ ਉਸਦਾ ਹਾਲ ਜੋ ਤੇਰੀ ਹੋਣ ਖਾਤਿਰ ਸਾਹਾ ਵਿੱਚ ਤਬਦੀਲ ਹੋਈ।
✨ ਉਸ ਰਾਤ ਨਾਲ ਮੁਲਾਕਾਤ ਹੋਵੇ ਤੇਰੀ ਜਦੋਂ ਚੰਨ ਵੀ ਤੇਰੇ ਨਾਲ ਹੋਵੇ,ਚੰਨ ਵੀ ਹੱਸਿਆ
ਖੇਡਿਆ ਕਰੇ ਤੇਰੇ ਨਾਲ ਕਦੇ ਤੂੰ ਚੰਨ ਪਿੱਛੇ ਕਦੇ ਚੰਨ ਤੇਰੇ ਪਿੱਛੇ ਲੁੱਕ ਜਾਵੇ
{ 🧿ਏਸ ਹਸੀਨ ਅਹਿਸਾਸ ਨੂੰ ਤੂੰ ਸਮਝੀ ਜੋ ਇਕ ਮੁਸਕਰਾਹਟ ਤੇਰੀ ਦੁਨੀਆ ਬਣਾ ਦਿੰਦਾ ਮੇਰੀ❤️
:~palvi Singh jassi
ਤੈਨੂੰ ਏਸ ਕਦਰ ਚਾਹ ਬੈਠੀ ਕ ਹੁਣ ਮੈਂ ਖੁਦ ਦੀਆ ਨਜ਼ਰਾ ਤੋਂ ਗਿਰ ਗਈ ਵੇ. ਨਾ ਦਿੱਤਾ
ਕਿਸੇ
ਨੇ ਸਾਥ ਮੇਰਾ ਹੁਣ ਇਕੱਲਿਆ ਬਹਿ ਬਹਿ ਪਛਤੋਂਦੀ ਮੈਂ. ਮੈਨੂੰ ਲੋੜ ਨਾ ਹੁਣ ਹਾਸਿਆ ਦੀ
ਮੈ
ਕਾਬੂ ਹੋਗਈ ਪੀੜਾ ਦੇ. ਮੈ ਮਹਸੋਮ ਮੇਰਾ ਦਿਲ ਜਿਆ ਵਾਹਲਾ ਕਵਰੋਂਦਾ ਇਹ ਨਾ ਲੋਂਦੀ ਮੈ
ਕਿਸੇ
ਹਿੱਸੇ ਚਾਵਾ ਨੂੰ. ਮਖੌਲ ਕਰਦੇ ਮੇਰੇ ਤੇ ਵਿਚਾਰ ਮੇਰੇ. ਹੁਣ ਖੁਦ ਨੂੰ ਬਹੁਤ ਸਮਝੋਂਦੀ
ਮੈ.
ਨਾ ਦਿਲ ਚੰਦਰਾ ਕਿਸੇ ਨਾਲ ਲੋਂਦੀ ਮੈ. ਬੱਸ ਚੁੱਪ ਜਿਆ ਕਰਕੇ ਬਹਿ ਜਾਂਦੀ ਆ ਫਿਰ ਤੋ
ਖਿਆਲਾ
ਵਿਚ ਖੋਹ ਜਾਂਦੀ ਆ।
Meet_pallu
ਜਦ ਨਾ ਦਿੱਖਦਾ ਸੋਂਹਣਾ ਚੇਹਰਾ ਤੇਰਾ,
ਅੱਖਾਂ ਅੱਗੇ ਆਵੇ ਹਨੇਰਾ ਬਥੇਰਾ,
ਗੁੱਮਸੁੱਮ ਜਾ ਰਹਿਣ ਲਗਦਾ ਦਿਲ ਮੇਰਾ,
ਬਿਨ ਕੋਲ ਤੇਰੇ ਲੱਭਦਾ ਤੇਰੀ ਯਾਦਾਂ ਨੂੰ,
ਇਹ ਅਣਜਾਣ ਜਾ ਆਸ਼ਿਕ ਤੇਰਾ।।
ਲਵੁ I miss you😔😔😔😔😔
VIKAS KUMAR (ਤੇਰਾ ਪ੍ਰਿੰਸ)
Din hua hai to raat bhi hogi,
Ho mat udas kabhi to baat bhi hogi.
Itne pyar se dosti ki hai,
jindagi rahi to mulaqat bhi hogi..
Ek Pehchan Hazaron Dost Bana Deti Hai
Ek Muskaan Hazaron Ghum Bhula Deti Hai
Zindagi Ke Safar Mein Sambhal Kar Chalna
Ek Galti Hazaron Sapne Jala Kar Rakh Deti Hai
Mil jati hai kitno ko khushi,
Mit jate hain kitno ke gum,
Message isliye bhejte hai hum,
Taki na milne se bhi apni dosti na ho kam.
Na dil mein basakar bhulaya karte hain,
Na hasakar rulaya karte hain,
Kabhi mehsoos kar ke dekh lena,
Hum jaise toh dil se rishte nibhaya karte hai.
Din Ki Roshni Khwabon Ko Banane Mein Gujar Gayi,
Raat Ki Neend Bachche Ko Sulane Mein Gujar Gayi,
Jis Ghar Mein Mere Naam Ki Takhti Bhi Nahi Hai,
Saari Umar Uss Ghar Ko Banane Mein Gujar Gayi.
Sukun apne dilka maine kho diya,
Khud ko tanhai ke samandar mai dubo diya,
Jo thi mere kabhi muskrane ki wajah,
Aaj uski kami ne meri palko ko bhigo diya.
Na milataa gam to barabaadi ke afasaane kahaan jaate,
agar duniyaa hoti chaman to viraane kahaan jaate,
chalo achchhaa huaa apano me koi gair to nikalaa,
sabhi agar apane hote to begaane kahaan jaate!
Hasti Mit jati hai Aashiya Banane Me,
Bahut Muskil hoti hai Aapno Ko Samjane Me,
Ek pal me Kisi Ko bhula na Dena,
Zindagi lag jati hai Kisi Ko Aapna Banane me.
Aap se door ho kar hum jayenge kaha,
Aap jaisa dost hum payenge kaha,
Dil ko kaise bhi sambhal lenge,
Par aankho ke aansu hum chupayege kaha.
Agar Itni Pyari Soch Tumhari Na Hoti, Mulakat Tumse Humari Na Kabhi Hoti, Tadapte Rahte Sachhe Dost Ke Liye, Agar Dosti Tumse Humari Na Hui Hoti
Najron ki juban wo samajh nahi paate, hont hamaare kuch keh nahi pate, dil apni majboori bataaye kese, Koi hy jin ke bina hum reh nahi paate
Rabb Kare Tu Sada Hasdi Rahe,
Koi Dukh Tere Nere Vi Na Aave,
Hor Ki Dua Manga Rabb To,
Tenu Sadi Vi Umar Lag Jaave.
धुँआ धुँआ करके जल रही है
अर्थी मेरे प्यार दी
देख हास्दा आज जमाना सारा
तू लूट नज़ारे मेरी बर्बादी दे
सानु भूल जावेंगा एह जग सारा
ਤੜਪ ਜੇਹੀ ਕਾਲਜੇ ਚ ਉੱਠਦੀ ਏ ਮੇਰੇ
ਕੁਝ ਸੀਨੇ ਚੋਂ ਜਿਵੇਂ ਆਰ ਪਾਰ ਹੋ ਗਿਆ ਏ..!!
ਨੈਣ ਜਾਗਦੇ ਹੀ ਰਹਿੰਦੇ ਨੇ ਰਾਤਾਂ ਨੂੰ ਹੁਣ
ਕਾਦਾ ਚੰਨ ਜਿਹੇ ਚਿਹਰੇ ਦਾ ਦੀਦਾਰ ਹੋ ਗਿਆ ਏ..!!
ਕੁਝ ਖਿਆਲਾਂ ‘ਚ ਬਦਲਾਵ ਵੀ ਆਉਣ ਲੱਗਾ ਏ
ਦਿਲ ਵੀ ਕਹਿਣੇ ਤੋੰ ਜਿਵੇਂ ਬਾਹਰ ਹੋ ਗਿਆ ਏ..!!
ਖੁਦ ਦੀ ਹਾਲਤ ਦੀ ਵੀ ਖ਼ਬਰ ਨਹੀਂ ਰਹਿੰਦੀ ਮੈਨੂੰ ਸੱਜਣਾ
ਸੁਣਿਆ ਏ ਲੋਕਾਂ ਤੋਂ ਕੇ ਮੈਨੂੰ ਪਿਆਰ ਹੋ ਗਿਆ ਏ..!!
दिल नु लग जान रोग ता की करिये
किसे दी याद बीच अखियाँ रों ता की करिये
सानु मिलान दी उडीक रेह्न्दी है हरदम
फेर यह यार ही न बुलाबे ता की करिये
ਮੇਰੇ ਦਿਲ ਦਾ ਸਕੂਨ ਏ ਤੂੰ,
ਤੈਥੋ ਦੂਰ ਹੋ ਕੇ ਮੈਂ ਗੁੰਮ ਹੋ ਜਾਣਾ!!
ਤੇਰੇ ਰੰਗ ਵਿਚ ਹੁਣ ਦਿਲ ਰੰਗੀ ਬੈਠੀ ਆਂ,
ਜੇ ਤੂੰ ਖਫਾ ਹੋਇਆ ਤਾਂ ਮੈਂ ਬਿਲਕੁਲ ਬੇਰੰਗ ਹੋ ਜਾਣਾ!!
Kini sohni sohne di surat banaai aa
Jis jis ne takkeya
Oh ho geya shudai aa
Lakh shukara kra us rubb da
Parriya wargi kudi mere lekha wich aayi aa
Tere naal pyaar ehna c ..
Ki saari duniya naal ladd janda..
Afsos apne saha aage haar gya 😔
समझ न सके उन्हा दिया गला नु
आसी प्यार दे नशे बीच चूर सी
हूँणं समझे जिनु प्यार करदे सी
ओ असल च दिल तोडन लाई मश्हूर सी
teri tasveer ton ajj tera haal puchea..
kiwe bhull gye tsi saada pyaar puchea..
kde aakhea c tere bina nhio srna..
ajj sr gea kiwe eh swaal puchea
समुन्द्र दे किनारे घर नहीं हुँदै
गमा बीच डूब के गुजरे नहीं हुंदे
सुख दुःख दा साथ दिन रात दा
हर पल मौजां दे हुलारे नहीं हुंदे
Koyi lambi chourhi gal nahi bas,,
Ehi kehna chaundi aa,,
Tere hathaan vich hatth de k,,
Mehfooz rehna chaundi aa.
सोहना दिल ते हुस्न जवान होवें
पक्की सड़क ते उच्चा माकन होवें
आ घुट के जफी पा ले , जड़ा पहले छडे ओ बेईमान होवें
मैं हूँण तेरे शहर तो दूर जा रहां हाँ
हो के तेरे चुप तो बस मजबूर जा रहां हाँ
ले के अपनी जान नु कुछ इस तरह
तेरी यादा दा ले के नूर जा रहा हूँ
Dukh Dil Vich Luko Ke Hanju Naina Vich Pro Ke,
Tere Aan Di Udeek Asi Layi Baithe Ha,
Kar Tu Yaqen Sanu Bhul Jaan Waleya,
Asi Tere Piche Duniya Bhulai Baithe Ha.
Ishq Da Jisnu Khwaab Aa Janda Ae,
Waqt Samjho Khraab Aa Janda Ae,
Mehboob Aave Ja Na Aave,
Par Taare Ginan Da Hisaab Aa Janda Ae.
Meri Kisi Gal Te Naraj Na Hovi,
Akhian Nu Hanjua Nal Na Dhovi,
Mildi Ae Khushi Tenu Hasde Dekh Ke.
Sanu Maut Vi Aa Jave Ta Vi Na Rovi.
Iss jag ta hussan di koi thoad nhi
Apni #Maa nu na kitta bhulla batheo
Hussan ta char dinna da #Ghana aa
Apni #Maa nu na kitta bhulla batheo